Tuesday, 7 February 2012

kkkk

ਬੱਚਿਆਂ ਵਿਚ ਖਾਂਡੂ ਤੇ ਹੋਰ ਕਈ ਨੁਕਸਾਂ ਲਈ ਜਲੰਧਰ ਦੇ ਹਸਪਤਾਲ ਵਿਚ ਮੁਫਤ ਇਲਾਜ ਸੰਭਵ ਹੈ। ਇਲਾਜ ਕਰਨ ਦਾ ਇਹ ਇਕ ਇੰਟਰਨੈਸ਼ਨਲ ਪ੍ਰਾਜੈਕਟ ਹੈ। ਜਿਵੇਂ ਕਿ ਇਸ ਪੋਸਟਰ ਵਿਚ ਬੱਚਿਆਂ ਦੀ ਨੁਕਸਦਾਰ ਸਥਿਤੀ ਤੇ ਮੁੜ ਕੇ ਇਲਾਜ ਮਗਰਲੀ ਸਥਿਤੀ ਨਜ਼ਰ ਆ ਰਹੀ ਹੈ, ਲਈ ਇਕ ਸਰਜਰੀ ਲੋੜੀਂਦੀ ਹੁੰਦੀ ਹੈ। ਇਹ ਸਰਜਰੀ ਹਸਪਤਾਲ ਵਲੋਂ ਮੁਫਤ ਕੀਤੀ ਜਾਂਦੀ ਹੈ। ਡਾ. ਜਸਵੰਤ ਸਿੰਘ ਨਾਲ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। 
-ਦੇਸ ਪੰਜਾਬ ਗਲੋਬਲ ਬਲਾਗ।
9465329617

ਬੱਚਿਆਂ ਵਿਚ ਖਾਂਡੂ ਤੇ ਹੋਰ ਕਈ ਨੁਕਸਾ

ਬੱਚਿਆਂ ਵਿਚ ਖਾਂਡੂ ਤੇ ਹੋਰ ਕਈ ਨੁਕਸਾਂ ਲਈ ਜਲੰਧਰ ਦੇ ਹਸਪਤਾਲ ਵਿਚ ਮੁਫਤ ਇਲਾਜ ਸੰਭਵ ਹੈ। ਇਲਾਜ ਕਰਨ ਦਾ ਇਹ ਇਕ ਇੰਟਰਨੈਸ਼ਨਲ ਪ੍ਰਾਜੈਕਟ ਹੈ। ਜਿਵੇਂ ਕਿ ਇਸ ਪੋਸਟਰ ਵਿਚ ਬੱਚਿਆਂ ਦੀ ਨੁਕਸਦਾਰ ਸਥਿਤੀ ਤੇ ਮੁੜ ਕੇ ਇਲਾਜ ਮਗਰਲੀ ਸਥਿਤੀ ਨਜ਼ਰ ਆ ਰਹੀ ਹੈ, ਲਈ ਇਕ ਸਰਜਰੀ ਲੋੜੀਂਦੀ ਹੁੰਦੀ ਹੈ। ਇਹ ਸਰਜਰੀ ਹਸਪਤਾਲ ਵਲੋਂ ਮੁਫਤ ਕੀਤੀ ਜਾਂਦੀ ਹੈ। ਡਾ. ਜਸਵੰਤ ਸਿੰਘ ਨਾਲ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। 
-ਦੇਸ ਪੰਜਾਬ ਗਲੋਬਲ ਬਲਾਗ।
9465329617ਇੱਛਾ ਮੌਤ, ਸਾਡੇ ਸਮਾਜ ਸੇਵਕ ਤੇ ਅਖੌਤੀ ਆਜ਼ਾਦੀ 

ਇੱਛਾ ਮੌਤ, ਸਾਡੇ ਸਮਾਜ ਸੇਵਕ ਤੇ ਅਖੌਤੀ ਆਜ਼ਾਦੀ


ਭਾਰਤ ਵਿਚ 'ਆਜ਼ਾਦੀ' ਭਾਵੇਂ ਆ ਗਈ ਪਰ ਜਿਨ੍ਹਾਂ ਲੋਕਾਂ ਕੋਲ ਪੈਸੇ ਜ਼ਿਆਦਾ ਨਹੀਂ ਤੇ ਨਾ ਵੱਡਾ ਕਾਰੋਬਾਰ ਬਣ ਸਕਿਆ, ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਐਸ਼ ਬਹਾਰ ਨਹੀਂ ਆ ਸਕੀ! ਐਸ਼ ਬਹਾਰ ਤਾਂ ਚੱਲੋ ਦੂਰ ਸਗੋਂ ਬੀਮਾਰ ਹੋਣ ਉੱਤੇ ਉਨ੍ਹਾਂ ਲਈ ਇਲਾਜ ਕਰਾਉਣਾ ਵੀ ਔਖਾ ਹੈ। ਦੁਨੀਆਂ ਭਰ ਵਿਚ ਸਮੇਂ ਸਮੇਂ ਉੱਤੇ ਥੁੜ੍ਹੇ ਟੁੱਟੇ ਤੇ (ਮਰਨ ਲਈ) ਮਜਬੂਰ ਲੋਕ ਆਪਣੇ ਲਈ ਇੱਛਾ ਮੌਤ 'ਮੰਗਦੇ' ਰਹੇ ਹਨ। ਪਰ ਹੁਣ ਹੈਦਰਾਬਾਦ ਵਿਚ ਇਕ ਔਰਤ ਨੇ ਆਪਣੇ ਅਪਾਹਜ ਪੁੱਤਰ ਲਈ ਇੱਛਾ ਮੌਤ ਮੰਗੀ ਹੈ। ਇੱਛਾ ਮੌਤ ਮੰਗਣ ਦਾ ਵਰਤਾਰਾ ਹੀ ਸੂਹ ਦਿੰਦਾ ਹੈ ਕਿ ਜੀਣ ਵਾਲਾ ਜੀਣਾ ਨਹੀਂ ਚਾਹੁੰਦਾ ਪਰ ਐਤਕੀਂ ਮਾਮਲਾ ਥੋੜ੍ਹਾ ਨਵਾਂ ਹੈ। ਇਸ ਵਿਚ ਅਪਾਹਜ ਪੁੱਤਰ ਨੇ ਨਹੀਂ ਸਗੋਂ ਉਸ ਦੀ ਮਾਂ ਨੇ ਇੱਛਾ ਮੌਤ ਮੰਗੀ ਹੈ। ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਅਖ਼ਬਾਰਾਂ ਭਰੀਆਂ ਪਈਆਂ ਹੁੰਦੀਆਂ ਹਨ ਕਿ ਫਲਾਣੇ ਦਾਨੀ ਨੇ ਫਲਾਣੀ ਸੰਸਥਾ ਨਾਲ ਰਲ੍ਹ ਕੇ ਆਹ ਕੀਤਾ, ਔਹ ਕੀਤਾ, ਤਾਂ ਅਜਿਹੇ ਪ੍ਰਚਾਰ ਭਰੇ ਦੌਰ ਵਿਚ ਜੇ ਕੋਈ ਵਿਅਕਤੀ ਅੰਨ੍ਹਾ ਪੈਸਾ ਕਮਾਉਣ ਦੇ ਬਾਵਜੂਦ ਕਿਸੇ ਮਜਬੂਰ ਦੇ ਕੰਮ ਨਹੀਂ ਆ ਸਕਦਾ ਤਾਂ Àਸ ਧਨਾਢ ਦੇ ਨਾਲ ਨਾਲ ਢੌਂਗੀ ਸਮਾਜ ਸੇਵਕਾਂ, ਪਖੰਡੀ ਦਾਨੀਨੁਮਾ ਡਾਕਟਰਾਂ ਦੇ ਕਿਰਦਾਰ ਉੱਤੇ ਵੀ ਸ਼ੱਕ ਹੁੰਦਾ ਹੈ। ਕੀ ਸਾਡੇ ਮੁਲਕ ਵਿਚ ਰੋਟਰੀਆਂ, ਜ਼ਿਮਖਾਨੇ ਤੇ ਦਾਨੀ ਨੁਮਾ ਨਿੱਜੀ ਹਸਪਤਾਲਾਂ ਵਾਲੇ ਨਹੀਂ ਹਨ, ਜਾਂ ਉਨ੍ਹਾਂ ਤਕ ਗਰੀਬਾਂ ਦੀ ਆਵਾਜ਼ ਨਹੀਂ ਪਹੁੰਚਦੀ। ਪੂਰਾ ਵਰਤਾਰਾ ਜਾਣਨ ਲਈ ਪੜ੍ਹੋ ਹੈਦਰਾਬਾਦ ਤੋਂ ਸਾਡੇ ਤੱਕ ਆਈ ਇਹ ਖ਼ਬਰ: 
''ਇੱਛਾ ਮੌਤ ਨੂੰ ਲੈ ਕੇ ਦੁਨੀਆਂ ਭਰ ਵਿਚ ਚੱਲ ਰਹੀ ਬਹਿਸ ਦਰਮਿਆਨ ਆਂਧਰ ਪ੍ਰਦੇਸ਼ ਵਿਚ ਗਰੀਬੀ ਨਾਲ ਜੂਝ ਰਹੀ ਇਕ ਬਜ਼ੁਰਗ ਔਰਤ ਨੇ ਆਪਣੇ ਅਪਾਹਜ ਪੁੱਤਰ ਲਈ  ਇੱਛਾ ਮੌਤ ਦੀ ਮੰਗ ਕੀਤੀ ਹੈ। ਉਹ ਕਹਿੰਦੀ ਹੈ ਕਿ ਹਰੇਕ ਮਹੀਨੇ ਮਿਲਣ ਵਾਲੀ ਸਿਰਫ ਪੰਜ ਸੌ ਰੁਪਏ ਮਹੀਨਾ ਦੀ ਪੈਨਸ਼ਨ ਵਿਚੋਂ ਉਹ ਆਪਣੇ ਪੁੱਤਰ ਦੇ ਇਲਾਜ ਦਾ ਖਰਚਾ ਨਹੀਂ ਚੁੱਕ ਸਕਦੀ। ਚਿੱਤੂਰ ਜ਼ਿਲ੍ਹੇ ਦੀ ਰਹਿਣ ਵਾਲੀ 64 ਸਾਲਾ ਲਕਸ਼ਮੀਅੱਮਾ ਨੇ ਸਥਾਨਕ ਅਦਾਲਤ ਵਿਚ ਆਪਣੇ 36 ਸਾਲਾ ਪੁੱਤਰ ਜਨਾਰਦਨ ਲਈ ਇੱਛਾ ਮੌਤ ਦੀ ਅਪੀਲ ਕੀਤੀ ਹੈ। ਜਨਾਰਦਨ ਪਿਛਲੇ 15 ਸਾਲਾਂ ਤੋਂ ਅਚੇਤ ਅਵਸਥਾ ਵਿਚ ਹੈ। ਉਸ ਦੇ ਹੱਥ ਪੈਰ ਲਕਵਾਗ੍ਰਸਤ ਹਨ ਤੇ ਉਹ ਬੋਲ ਨਹੀਂ ਸਕਦਾ। ਅਦਾਲਤ ਨੇ ਸੋਮਵਾਰ ਨੂੰ ਲਕਸ਼ਮੀਅੱਮਾ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਮਾਮਲੇ ਦੀ ਅਗਲੀ ਸੁਣਵਾਈ ਤਿੰਨ ਮਾਰਚ ਨੂੰ ਹੋਵੇਗੀ। 
ਅਦਾਲਤ ਨੇ ਜ਼ਿਲ੍ਹਾ ਕਲੈਕਟਰ ਤੇ ਸਿਹਤ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਜਨਾਰਦਨ ਨੂੰ ਢੁਕਵੀਂ ਇਲਾਜ ਸਹੂਲਤ ਨਾ ਦੇਣ ਉੱਤੇ ਜਵਾਬ ਮੰਗਿਆ ਹੈ। ਹਾਲਾਂਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਮਨਲਤਾ ਇੱਛਾ ਮੌਤ ਦੇ ਖਿਲਾਫ ਹੈ। ਸੁਮਨਲਤਾ ਆਖਦੀ ਹੈ ਕਿ ਕਿਸੇ ਵਿਅਕਤੀ ਨੂੰ ਦੂਜੇ ਦੀ ਜ਼ਿੰਦਗੀ ਵਿਚ ਦਖ਼ਲ ਦੇਣ ਦਾ ਹੱਕ ਨਹੀਂ। ਏਅਰੋਨਾਟੀਕਲ ਸਾਇੰਸ ਵਿਚ ਗ੍ਰੈਜੁਏਟ ਜਨਾਰਦਨ ਦੀ ਗਿਣਤੀ ਕਦੇ ਹੁਸ਼ਿਆਰ ਵਿਦਿਆਰਥੀਆਂ ਵਿਚ ਹੁੰਦੀ ਸੀ। ਸਾਲ 1977 ਵਿਚ ਉਸ ਨੂੰ ਆਸਟ੍ਰੇਲੀਆ ਵਿਚ ਨੌਕਰੀ ਕਰਨ ਦੀ ਤਜਵੀਜ਼ ਆਈ ਸੀ। ਉਹ ਵੀਜ਼ਾ ਲੈਣ ਦੇ ਸਬੰਧ ਵਿਚ ਬੰਗਲੌਰ ਜਾਣ ਦੌਰਾਨ ਹਾਦਸਾ ਗ੍ਰਸਤ ਹੋ ਗਿਆ।  ਇੱਛਾ ਮੌਤ ਦਾ ਇਕ ਹੋਰ ਮਾਮਲਾ ਪਿਛਲੇ ਸਾਲ ਸੁਰਖੀਆਂ ਵਿਚ ਆਇਆ ਸੀ ਜਦੋਂ ਸੁਪਰੀਮ ਕੋਰਟ ਨੇ 37 ਸਾਲਾਂ ਤੋਂ ਮੁੰਬਈ ਵਿਚ ਕੋਮਾ ਵਿਚ ਪਈ ਅਰੁਣਾ ਸ਼ਾਨਬਾਗ ਨੂੰ  ਇੱਛਾ ਮੌਤ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ ਸੀ।''
ਹੁਣ ਸਾਡੀ ਸਮਝ ਇਹ ਕਹਿੰਦੀ ਹੈ ਕਿ ਜਿਹੜੇ ਲੋਕ ਵੀ ਨਾਂ ਖੱਟਣ ਲਈ ਸਮਾਜ ਸੇਵਾ ਦੇ ਰਾਹ ਪਏ ਹਨ, ਘੱਟੋ ਘੱਟ ਉਹ ਜਾਗਣ ਤੇ ਕਿਸੇ ਤਰ੍ਹਾਂ ਇਸ ਮੁੰਡੇ ਦਾ ਨਾਂ ਪਤਾ, ਪਤਾ ਕਰਾ ਕੇ ਮਦਦ ਲਈ ਤੁਰ ਪੈਣ। ਨਹੀਂ ਤਾਂ ਬੇਹੱਦ ਦੇਰ ਹੋ ਜਾਵੇਗੀ।
- ਯਾਦਵਿੰਦਰ 
9465329617

Sunday, 15 January 2012

ਮੁਫ਼ਤ ਦਵਾਈ ਦੇਣ ਵਾਲਾ ਕਮੀਸ਼ਨਬਾਜ਼ ਹੋ ਸਕਦਾ ਹੈ ਤੇ ਦਵਾਈ ਹੋ ਸਕਦੀ ਹੈ ਪਰਖ ਅਧੀਨ



- ¶à ò¶ñ¶ ç¶Ã íÅðå ÇòÚ ÇÂÕ éÔÄ ÕÂÆ ÂÆÃà Ç¿âÆÁÅ Õ¿êéÆÁ» Ú¼ñ ðÔÆÁ» ÔéÍ êð ìÅÔ𯺠ìÅðÍ é» ÇÂé·» Õ¿êéÆÁ» ç¶ ç¶ÃÆ Ôé êð ÃÅâ¶ ÇòÚ¯º ๼ÕóìÅ÷ ñ¯Õ ÕîÆôé çÅ ñ½ñÆê½ê ò¶Ö Õ¶ ÇÂé·» Õ¿êéÆÁ» éÅñ ܹóç¶ ÜÅ ÔéÍ Ç¿ç½ð 寺 ÁÅÂÆ ÇÂÕ õìð é¶ î¶ðÅ îé å¯ó Çç¼åÅ þÍ õìð ÇÂÔ þ ÇÕ ÁÅêäÆ ÕîÆôé òÅñÅ ñ½ñÆê½ê ÚÈÃä ñÂÆ ÇÂÕ ÃðÕÅðÆ âÅÕàð íÅðׯ é¶ ÇÂÕ ×ðÆì çÆ ÜÅé ñË ñÂÆÍ îÅîñÅ ÇÂÔ þ ÇÕ íÅðׯ ÃÇññ é» ç¶ Â¶Ã ÕîÆôéìÅ÷ é¶ ÃðÕÅðÆ àÆìÆ ÔÃêåÅñ ÇòÚ çÅÖñ ԯ¶ îðÆ÷ ù ÒÁÅêä¶Ó Ç×ÁÅéê¹ðô ÕñÆÇéÕ ÇòÚ çÅÖñ Õð ÇñÁÅ, úà ×ðÆì ù íÅðׯ é¶ À¹Ô ÒçòÅÂÆÓ ç¶ Çç¼åÆ, ÇÜÔóÆ ÒÕ¿êéÆÓ é¶ ÔÅñ¶ å÷ðì¶ íÅò êðÖ ÁèÆé ð¼ÖÆ ÃÆÍ íÅðׯ é¶ éÅ-ÇÃðë ÇÂÕ ×ðÆì Ôîòåé îÅð Çç¼åÅ Ãׯº Ô¹ä ç¯ô» 寺 òÆ î¹ÕðçÅ ÇêÁÅ þÍ ÕÇÔ ÃÕçÅ Ô» ÁÅêäÆ ÕîÆôé òÅñÅ ñ½ñÆê½ê ÚÈÃä ñÂÆ íÅðׯ ÞÈá  ì¯ñ ÇðÔÅ þÍ êÈðÆ õìð íÅôÅ é» çÆ õìð Â¶Ü¿ÃÆ é¶ ðÆñÆ÷ ÕÆåÆ þ, ÇÜà ù êó·ç¶ ÜÅú ܯ Ô¶á» Á¼Öð ì Á¼Öð é¼æÆ þÍ ÃòÅñ» çÅ ÃòÅñ ÇÂÔ þ ÇÕ ÃÅâ¶ î¹ñÕ ÇòÚ Õ¹¼å¶ Çì¼ñÆÁ» å¶ êôÈ ìÚÅÀ¹ä ñÂÆ å» ÕÂÆ Üæ¶ì¿çÆÁ» ðÆÃ¯ ðÆÃ å¹ð êÂÆÁ» Ôé å¶ ì¿ç¶ ÖÅä¶ ÕîÆôéìÅ÷ âÅÕàð ÇÜò¶º ñ¯Õ» ù îÅð î¹ÕÅ ðÔ¶ Ôé, úÔç¶ ìÅð¶ Õ¯ÂÆ éÔÄ ì¯ñçÅ? ÃÅðÆ õìð êó·¯ : 
êðÖ Ô¶áñÆ çòÅÂÆ Ö¹ÁÅ Õ¶ îÅð¶ ×¶ ðôÆç çÆ Á½ðå é¶ ç¼ÇÃÁÅ ÇÕ íÅðׯ, îðÆ÷ Ãò. ðôÆç ù ÁÅêä¶ ÕñÆÇéÕ ñË Ç×ÁŠܯ ÇÕ ÇÂÔé¶ íÅðׯ é¶ Ç×ÁÅéê¹ðô ÇðÃðÚ Ã˺àð ëÅð ÚËÃà Á˺â ÁñðÜÆ ÇâÃÆÇÃ÷ é» Ô¶á ÚñÅÇÂÁÅ Ô¯ÇÂÁÅ þÍ À¹æ¶ íÅðׯ é¶ ÇÕö éòÄ Ú¼ñÆ çòÅÂÆ çÅ ÒåÜðìÅÓ ðôÆç Óå¶ Õð ÇçµåÅÍ ðôÆç çÆ ì¶òÅ é¶ ç¯ô ñÅÇÂÁÅ ÇÕ íÅðׯ é¶ îðÆ÷ 寺 ÇñÖåÆ ÃÇÔîåÆ ñ¶ ì×Ëð ÔÆ éòÄ çòÅÂÆ ç¶ ÇçåÆÍ ×ðÆì ÇÂéÃÅé ðôÆç çÅ Õ¯ÂÆ ìÆîÅ òÆ éÔÄ ÃÆ Ô¯ÇÂÁÅÍ Áéòð ìÆìÆ ÁÅêäÆ Çò¼ÇæÁÅ ç¼Ãç¶ Á¼×¶ ÁÅÖç¶ Ôé ÇÕ À¹Ã ç¶ GC ÃÅñÅ êåÆ çÆ ÔÅñå úö ò¶ñ¶ (çòÅÂÆ ÖÅä Çê¼Û¯º) Ô¯ð Çò×ó ×ÂÆ å¶ BA ÁêÌËñ B@A@ ù À¹Ô çî å¯ó Ç×ÁÅÍ 
íÅðׯ ÇÂÕ¼ñÅ ÔÆ Â¶ç» çÅ âÅÕàð éÔÄ ÇÜÔóÅ ÕîÆôé çÅ ñ½ñÆê½ê ÚÈêä ñÂÆ éòÄÁ»  çòÅ Õ¿êéÆÁ» éÅñ å¹ð ÇêÁÅ þ, ܶ ÇÂÔ î¹¼ÕðçÅ þ å» ÃîÞ¯ ÞÈá ì¯ñ ÇðÔÅ þ, ÁÅõð ܶ íÅðׯ çÅ é» À¹ÛÇñÁÅ þ å» Õ¯ÂÆ ×¼ñ Ô¯ò¶×Æ ÔÆÍ ÃÅð¶ ç¶Ã ÇòÚ ÇÕ¿é¶ ÕîÆôéìÅ÷ ÇÂñÅÜ Õðå¶ Ô¯ä×¶ ÇÜÔó¶ é½ÕðÆ å» ÃðÕÅðÆ ñ¼×¶ Ôé êð úæ¶ íðåÆ ×ðÆì îðÆ÷ ù ü¼Õ Õ¶ ÁÅêä¶ ÕñÆÇéÕ ÇòÚ ñË Ü»ç¶ Ôé å¶ À¹Ã ù å¿çð¹Ãå Ô¯ä ç¶ Ãì÷ìÅ× òÆ ÇòÖÅªç¶ Ô¯ä×¶Í ÇÂÔÆ ÕÅðé þ ÇÕ ×ðÆì îðÆ÷ éòÄ å¯º éòÄ çòÅÂÆ ÖÅä ñÂÆ Ô» Õð Çç¿ç¶ Ôé, À¹é·» ×ðÆì» ù ÇÂÔ êåÅ éÔÄ Ô¹¿çÅ ÇÕ âÅÕàð ÁÅêäÆ ÕîÆôé ÖÅä Õð Õ¶ Áå¶ ÒçòÅÂÆ çÅ êÌíÅòÓ çðÜ Õðé ñÂÆ î¹ëå ÇòÚ çòÅÂÆ Çç¿çÅ ÇêÁÅ þÍ Ô» Õ¹Þ ÇÚð êÇÔñ» î˺ ÇÂÔ ÇñÇÖÁÅ ÃÆ ÇÕ ê¼åðÕÅð» éÈ¿ ÇÃðë ÃðÕÅðÆ ÔÃêåÅñ» ÇòÚ ÔÆ ÛÅê¶ éÔÄ îÅðé¶ ÚÅÔÆç¶ Ãׯº êÌÅÂÆò¶à ÔÃêåÅñ» çÅ Õ¼Ú Ã¼Ú òÆ À¹íÅðäÅ ÚÅÔÆçÅ þ êð ÇÂÔçÅ ÇÂÔ òÆ îåñì éÔÄ ÇÕ ÃðÕÅðÆ é½ÕðÆ ñ¼×Å íÅò¶º Õ¹Þ òÆ ÕðÆ ÜÅò¶, å¶ ÁÃÄ Õñî» òÅñ¶ ü¼ê ìËá¶ ðÔÆÂ¶! 
-òÅÇÔç